Remembering Jaswant Singh Kanwal | ਜਸਵੰਤ ਸਿੰਘ ਕੰਵਲ ਦੀ ਪਹਿਲੀ ਬਰਸੀ

ਨਾਵਲਕਾਰ ਅਤੇ ਪੰਜਾਬੀ ਸਾਹਿਤ ਵਿੱਚ ‘ਬਾਬਾ ਬੋਹੜ’ ਵਜੋਂ ਜਾਣੇ ਜਾਂਦੇ ਜਸਵੰਤ ਸਿੰਘ ਕੰਵਲ ਦਾ 101 ਸਾਲਾਂ ਦੀ ਉਮਰ ਵਿੱਚ ਦੇਹਾਂਤ ਪਿਛਲੇ ਸਾਲ ਹੋਇਆ। ਹਰਜਿੰਦਰ ਥਿੰਦ ਸੁਰਿੰਦਰਪਾਲ ਕੌਰ ਬਰਾੜ ਨਾਲ ਜਸਵੰਤ ਕੰਵਲ ਦੀ ਜ਼ਿੰਦਗੀ ਅਤੇ ਲੇਖਣੀ ਬਾਰੇ ਗੱਲ ਕਰਦੇ ਹੋਏ|