Remembering Dalip Kaur Tiwana | ਦਲੀਪ ਕੌਰ ਟਿਵਾਣਾ ਦੀ ਪਹਿਲੀ ਬਰਸੀ ਤੇ ਵਿਸ਼ੇਸ਼

ਦਲੀਪ ਕੌਰ ਟਿਵਾਣਾ ਪੰਜਾਬੀ ਸਾਹਿਤ ਦੀ ਸਰਵੋਤਮ ਨਾਵਲਕਾਰ ਤੇ ਕਹਾਣੀ ਦੀ ਲੇਖਿਕਾ ਸੀ। ਹਰਜਿੰਦਰ ਥਿੰਦ ਸੁਰਿੰਦਰਪਾਲ ਕੌਰ ਬਰਾੜ ਨਾਲ ਦਲੀਪ ਕੌਰ ਟਿਵਾਣਾ ਦੀ ਜ਼ਿੰਦਗੀ ਅਤੇ ਲੇਖਣੀ ਬਾਰੇ ਗੱਲ ਕਰਦੇ ਹੋਏ।