Prof. Kashmira Singh – The Art of Giving and Receiving Advice | ਪ੍ਰੋ. ਕਸ਼ਮੀਰਾ ਸਿੰਘ – ਸਲਾਹਦੇਈਏ ਕਿ ਨਾ?

Seeking and giving advice are central to effective leadership and decision making. However, unsolicited advice can cause more harm than good. Harjinder Thind and Prof. Kashmira Singh discuss this issue.

ਸਲਾਹ ਦੇਣਾ ਤੇ ਸਲਾਹ ਲੈਣਾ ਤੁਹਾਡੇ ਫੈਸਲੇ ਦਾ ਇੱਕ ਵੱਡਾ ਹਿੱਸਾ ਬਣ ਸਕਦੇ ਨੇਂ। ਪਰ ਬਿਨ ਮੰਗੀ ਸਲਾਹ ਕਈ ਮੁਸ਼ਕਿਲਾਂ ਵੀ ਪੈਦਾ ਕਰ ਸਕਦੀ ਹੈ। ਹਰਜਿੰਦਰ ਥਿੰਦ ਅਤੇ ਪ੍ਰੋ. ਕਸ਼ਮੀਰ ਸਿੰਘ ਸਲਾਹ ਬਾਰੇ ਗੱਲਬਾਤ ਕਰਦੇ ਹੋਏ।