Ontario COVID-19 Update (Nov.24): Etobicoke restaurant flouts provincial orders, opens indoor dining amid lockdown

Ontario COVID-19 Update (Nov.24):

– Ontario reports lower number of new COVID-19 cases due to technical glitch

– Etobicoke restaurant flouts provincial orders, opens indoor dining amid lockdown


– ਅੱਜ ਉੰਟੇਰਿਉ ਵਿਚ ਕੋਵਿਡ 19 ਦੇ ਰੁਜ਼ਾਨਾ ਰਿਪੋਰਟ ਹੋਣ ਵਾਲੇ ਮਾਮਲਿਆਂ ਵਿਚ ਕੁਝ ਕਮੀ ਦਰਜ ਕੀਤੀ ਗਈ ਹੈ। ਅੱਜ ਸੂਬੇ ਵਿਚ ਕੁਲ 1009 ਨਵੇਂ ਮਾਮਲੇ ਰਿਪੋਰਟ ਹੋਏ

– ਫ਼ੈਡਰਲ ਸਰਕਾਰ ਨੇ ਅਮੈਰਿਕਨ ਫ਼ਰਮਾ ਕੰਪਨੀ ਇਲਾਇ-ਲਿਲਿ ਨਾਲ 26000 ਥੈਰਾਪਿਉਟਿਕ ਡਰੱਗਜ਼ ਪ੍ਰਾਪਤ ਕਰਨ ਬਾਬਤ ਸਮਝੌਤਾ ਕੀਤਾ