ਕੈਨੇਡੀਅਨ ਇੰਮੀਗ੍ਰੇਸ਼ਨ ਵੱਲੋਂ ਵੀਜ਼ਾ ਦੇਣ ਵਿੱਚ ਦੇਰੀ ਕਿਉਂ? | Immigration Minister asked to give General Amnesty; 411,000 more people will come to Canada

ਵਰਕ ਪਰਮਿਟ, ਵਿਜ਼ਟਰ ਵੀਸਾ ਆਦਿ ਜਾਰੀ ਕਾਰਨ ਵਿਚ ਦੇਰੀ, LMIA ਦੀ ਬਲੈਕ ਮਾਰਕਿਟ, ਨੈਨੀਜ਼ ਦੀ ਸਮੱਸਿਆ ਅਤੇ ਕਈ ਹੋਰ ਸਵਾਲਾਂ ਦੇ ਜਵਾਬ ਸੁਣੋ ਇੱਮੀਗਰੇਸ਼ਨ ਮਿਨਿਸਟਰ ਸ਼ੌਨ ਫਰੇਜ਼ਰ ਦੇ ਨਾਲ ਖ਼ਾਸ ਇੰਟਰਵੀਊ ਵਿੱਚ।

Immigration Minister asked to give General Amnesty; 411,000 more people will come to Canada