Dialects of Punjabi-Enhancing Flavours of the Language | ਪੰਜਾਬੀ ਦਾ ਸੁਆਦ ਵਧਾਉਂਦੀਆਂ ਪੰਜਾਬੀ ਉਪਭਾਸ਼ਾਵਾਂ

ਪੰਜਾਬੀ ਇੱਕ ਇੰਡੋ-ਆਰੀਅਨ ਭਾਸ਼ਾ ਹੈ ਜੋ ਕਿ ਇਤਹਾਸਿਕ ਪੰਜਾਬ ਇਲਾਕੇ ਦੇ ਵਸਨੀਕਾਂ ਦੁਆਰਾ ਬੋਲੀ ਜਾਂਦੀ ਹੈ (ਭਾਰਤ ਅਤੇ ਪਾਕਿਸਤਾਨ)I ਭਾਸ਼ਾ-ਵਿਗਿਆਨ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਮੁਤਾਬਕ ਪੰਜਾਬੀ ਦੀਆਂ 28 ਉਪਭਾਸ਼ਾਵਾਂ ਹਨ। ਹਰਜਿੰਦਰ ਥਿੰਦ ਪੰਜਾਬੀ ਦੀਆਂ ਉਪਭਾਸ਼ਾਵਾਂ ਬਾਰੇ ਗੱਲ ਕਰਦੇ ਹੋਏ।

Punjabi is an Indo-Aryan language and it’s spoken historically by the people of Punjab (India and Pakistan). According to Language Science Department, Punjabi University Patiala, Punjabi has 28 dialects. Harjinder Thind talks about these dialects with REDFM listeners.