ਕੀ ਐਬਟਸਫੋਰਡ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਸਰਕਾਰਾਂ ਅਣਗੌਲਿਆਂ ਕਰ ਰਹੀਆਂ ਹਨ? | Are the Abbotsford flood affected farmers being ignored by the Governments?

ਸਾਬਕਾ ਐੱਮ ਪੀ ਗੁਰਮੰਤ ਗਰੇਵਾਲ ਨੇ ਬੀ ਸੀ ਸਰਕਾਰ ਵੱਲੋਂ ਦੇਰੀ ਨਾਲ ਐਲਾਨੀ ਗਈ ਸਟੇਟ ਓਫ ਐਮਰਜੰਸੀ ਕਾਰਨ ਸਰਕਾਰ ਦੀ ਤਿੱਖੇ ਸ਼ਬਦਾਂ ਵਿੱਚ ਆਲੋਚਨਾ ਕੀਤੀ।

Former MP Gurmant Grewal sharply criticizes BC Government for delay in declaration of State of Emergency.