ਪੰਜਾਬ ਵਿਚ ਸਾਹਿਤ ਤੇ ਸਭਿਆਚਾਰ ਦੀ ਸਿਰਜਣਾ ਲਈ ਬਹੁਤ ਸਾਰੇ ਸੂਝਵਾਨ, ਸਾਹਿਤਕਾਰ, ਸ਼ਾਇਰ ਅਤੇ ਦਾਰਸ਼ਨਿਕ ਹੋਏ ਹਨ ਜਿਨ੍ਹਾਂ ਵਿੱਚੋਂ ਬਾਬੂ ਰਜਬ ਅਲੀ ਦਾ ਨਾਂ ਬਹੁਤ ਮਕਬੂਲ ਹੋਇਆ ਹੈ। ਉਹਨਾਂ ਨੇ ਬਹੱਤਰ ਕਲਾ ਛੰਦ ਵਰਗੇ ਕੁਝ ਨਵੇਂ ਛੰਦ ਵੀ ਰਚੇ। ਹਰਜਿੰਦਰ ਥਿੰਦ ਉਹਨਾਂ ਦੀ 41ਵੀਂ ਬਰਸੀ ਤੇ ਉਹਨਾਂ ਨੂੰ ਯਾਦ ਕਰਦਿਆਂ।
Babu Rajab Ali is a well-known name in Punjabi literature as he introduced Punjabis to a new kind of poetry. Harjinder Thind remembers him on his 41st death anniversary.