Home Must Hear Harjinder Thind Show ਲੋਕ ਕਵੀ—ਸੰਤ ਰਾਮ ਉਦਾਸੀ (Poet of the People—Sant Ram Udasi)

ਲੋਕ ਕਵੀ—ਸੰਤ ਰਾਮ ਉਦਾਸੀ (Poet of the People—Sant Ram Udasi)

ਸੰਤ ਰਾਮ ਉਦਾਸੀ ਸਦਾ ਸਦਾ ਲਈ ਸੂਰਜ ਬਣ ਕੇ ਚਮਕਦਾ ਰਹੇਗਾ। ਹਰਜਿੰਦਰ ਸਿੰਘ ਥਿੰਦ ਉਹਨਾਂ ਦੀ 34ਵੀਂ ਬਰਸੀ ਤੇ ਉਦਾਸੀ ਦੀ ਕਵਿਤਾ ਤੇ ਜ਼ਿੰਦਗੀ ਦੀ ਗੱਲ ਕਰਦਿਆਂ।