Must HearEvening Show ਕੀ ਐਬਟਸਫੋਰਡ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਸਰਕਾਰਾਂ ਅਣਗੌਲਿਆਂ ਕਰ ਰਹੀਆਂ ਹਨ? | Are the Abbotsford flood affected farmers being ignored by the Governments? December 15, 2021 ਸਾਬਕਾ ਐੱਮ ਪੀ ਗੁਰਮੰਤ ਗਰੇਵਾਲ ਨੇ ਬੀ ਸੀ ਸਰਕਾਰ ਵੱਲੋਂ ਦੇਰੀ ਨਾਲ ਐਲਾਨੀ ਗਈ ਸਟੇਟ ਓਫ ਐਮਰਜੰਸੀ ਕਾਰਨ ਸਰਕਾਰ ਦੀ ਤਿੱਖੇ ਸ਼ਬਦਾਂ ਵਿੱਚ ਆਲੋਚਨਾ ਕੀਤੀ। Former MP Gurmant Grewal sharply criticizes BC Government for delay in declaration of State of Emergency.