The Harjinder Thind Show | Celebrating Lohri | : ਲੋਹੜੀ ਦੇ ਜਸ਼ਨ

ਲੋਹੜੀ ਉੱਤਰੀ ਭਾਰਤ ਦਾ, ਖ਼ਾਸ ਕਰ ਪੰਜਾਬ ਦਾ ਖੇਤੀਬਾੜੀ ਨਾਲ ਸਬੰਧਤ ਇੱਕ ਮਸ਼ਹੂਰ ਤਿਉਹਾਰ ਹੈ ਅਤੇ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਇਹ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਸਰਦੀਆਂ ਦੇ ਅੰਤ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਪ੍ਰਫੁੱਲਤ ਹੋਣ ਦਾ ਤਿਉਹਾਰ ਹੈ। ਲੋਹੜੀ ਦਾ ਚਾਅ ਲੈ ਕੇ ਕੁਝ ਪੰਜਾਬੀ ਗਾਇਕ ਰੈਡ ਐਫ ਐਮ ਸਟੂਡੀਓ ਵਿੱਚ ਆਏ ਅਤੇ ਹਰਜਿੰਦਰ ਥਿੰਦ ਸ਼ੋਅ ਵਿਚ ਦੋ ਗੀਤ ਗੁਨਗੁਣਾਏ।