The Art of Conversation | ਗੱਲਬਾਤ ਦਾ ਤਰੀਕਾ,ਗੱਲਬਾਤ ਦਾ ਸਲੀਕਾ

The art of conversation, like any art, is a skill of elegance, nuance and creative execution. Harjinder Thind shares some tips from his years of experience talking with thousands of people.

ਗੱਲਬਾਤ ਦੀ ਕਲਾ ਦਾ ਤੋਹਫ਼ਾ ਮਿਲਿਆ ਕਿਸੇ ਕਿਸੇ ਨੂੰ ਹੁੰਦਾ ਹੈ, ਤੇ ਬਹੁਤੇ ਲੋਕੀਂ ਉਮਰ ਦੇ ਵਡੇਰੇ ਪੜਾਅ ਵਿਚ ਗੱਲਬਾਤ ਦੂਸਰਿਆਂ ਤੋਂ ਸਿੱਖਦੇ ਨੇਂ। ਹਰਜਿੰਦਰ ਥਿੰਦ ਆਪਣੇ ਵਰ੍ਹਿਆਂ ਦੇ ਤਜ਼ੁਰਬੇ ਚੋਂ ਸਿੱਖੀਆਂ ਕੁਝ ਗੱਲਾਂ ਦੱਸਦੇ ਹੋਏ।