
ਨੰਦ ਲਾਲ ਨੂਰਪੁਰੀ ਇੱਕ ਮਸ਼ਹੂਰ ਪੰਜਾਬੀ ਕਵੀ ਅਤੇ ਪੰਜਾਬੀ ਗੀਤਕਾਰ ਸੀ। ਹਰਜਿੰਦਰ ਸਿੰਘ ਥਿੰਦ ਉਹਨਾਂ ਦੀ 54ਵੀਂ ਬਰਸੀ ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਪੇਸ਼ ਕਰਦਿਆਂ।
Nand Lal Noorpuri wrote lyrics for many films and every notable singer has sung his songs. Harjinder Thind remembers him on his 54th death anniversary.