Ontario COVID-19 Update (Nov.27):
– Ontario reports new daily record high of more than 1,800 COVID-19 cases
– Canada’s COVID-19 cases surpass 350,000
– ਅੱਜ ਉੰਟੇਰਿਉ ਵਿਚ ਕੋਵਿਡ 19 ਦੇ ਰੁਜ਼ਾਨਾ ਰਿਪੋਰਟ ਹੋਣ ਵਾਲੇ ਕੇਸਾਂ ਦਾ ਨਵਾਂ ਰਿਕੌਰਡ ਬਣਿਆ ਤੇ ਅੱਜ 1855 ਨਵੇਂ ਕੇਸੇਜ਼ ਰਿਪੋਰਟ ਹੋਏ।
– ਫ਼ੈਡਰਲ ਸਰਕਾਰ ਵੱਲੋਂ ਮੁਲਕ ਵਿਚ ਵੈਕਸੀਨ ਡਿਸਟ੍ਰਿਬਿਉਸ਼ਨ ਦੀ ਮੁਹਿਮ ਦੀ ਵਾਗਡੋਰ ਸਾਬਕਾ ਨੈਟੋ ਕਮਾਂਡਰ ਨੂੰ ਸੌਂਪੀ ਗਈ ਹੈ।