Ontario COVID-19 Update (Nov.26): Ontario reports 1,478 new COVID-19 cases; 21 new deaths

Ontario COVID-19 Update (Nov.26):

– Ontario reports 1,478 new COVID-19 cases; 21 new deaths

– Ontario moves to cap delivery app fees in regions where indoor dining banned


– ਉੰਟੇਰਿਉ ਵਿਚ ਅੱਜ ਕੋਵਿਡ 19 ਦੇ ਕੇਸਾਂ ਵਿਚ ਫ਼ੇਰ ਵਾਧਾ ਹੋਇਆ ਅਤੇ ਅੱਜ 1478 ਨਵੇਂ ਕੇਸ ਰਿਪੋਰਟ ਕੀਤੇ ਗਏ। ਕੋਵਿਡ ਹੌਟਸਪੌਟ ਬਣ ਚੁੱਕੇ ਪੀਲ ਰੀਜਨ ਤੋਂਅੱਜ ਸਭ ਤੋਂ ਵੱਧ 572 ਮਾਮਲੇ ਰਿਪੋਰਟ ਹੋਏ

– ਕੈਨੇਡਾ ਦੇ ਹੈਲਥ ਔਫੀਸ਼ਲਜ਼ ਮੁਤਾਬਕ ਅਗਲੇ ਸਾਲ ਤੱਕ ਹਰ ਕਨੇਡੀਅਨ ਤੱਕ ਕੋਵਿਡ ਵੈਕਸੀਨ ਮੁਹੱਈਆ ਹੋਣੀ ਮੁਮਕਿਨ ਹੋਵੇਗੀ