Ontario COVID-19 Update (Nov.25): Ontario reports highest single-day number of COVID-19 deaths since second wave began

Ontario COVID-19 Update (Nov.25):

– Ontario reports highest single-day number of COVID-19 deaths since second wave began

– Ontario’s pandemic response was slow, says AG report


– ਉੰਟੇਰਿਊ ਵਿਚ ਅੱਜ ਕੋਵਿਡ 19 ਦੀ ਸੈਕੰਡ ਵੇਵ ਸ਼ੁਰੂ ਹੋਣ ਤੋਂ ਬਾਅਦ ਇਸ ਵਾਇਰਸ ਕਰਕੇ ਸਭ ਤੋਂ ਵੱਧ 35 ਮੌਤਾਂ ਰਿਪੋਰਟ ਕੀਤੀਆਂ ਗਈਆਂ

– ਯੂ ਐਸ ਵਿਚ ਕੋਵਿਡ 19 ਨਾਲ ਸਬੰਧਤ ਇੱਕੋ ਦਿਨ ਵਿਚ 2100 ਤੋਂ ਵੱਧ ਮੌਤਾਂ ਰਿਪੋਰਟ ਕੀਤੀਆਂ ਗਈਆਂ, ਪਿਛਲੇ ਤਿੰਨ ਹਫ਼ਤਿਆਂ ਤੋਂ ਯੁ ਐਸ ਵਿਚ ਰੁਜ਼ਾਨਾ ਰਿਪੋਰਟ ਹੋਣ ਵਾਲੇ ਕੋਵਿਡ ਕੇਸੇਜ਼ ਦੀ ਗਿਣਤੀ ਇੱਕ ਲੱਖ ਤੋਂ ਉਪਰ ਰਹੀ