Ontario COVID-19 Update (Nov.23):
– Ontario reports a record number of single day COVID-19 cases, 1589 cases reported
– Ontario announces COVID distribution task force
– ਉੰਟੇਰਿਉ ਵਿਚ ਅੱਜ ਕੋਵਿਡ 19 ਦੇ ਇੱਕ ਦਿਨ ਵਿਚ ਰਿਪੋਰਟ ਹੋਣ ਵਾਲੇ ਸਭ ਤੋਂ ਵੱਧ 1589 ਕੇਸ ਰਿਪੋਰਟ ਕੀਤੇ ਗਏ
– ਪ੍ਰਿੰਸ ਐਡਵਰਡ ਆਈਲੈਂਡ ਅਤੇ ਨਿਊਫੰਡਲੈਂਡ ਤੇ ਲੈਬਰਾਡੌਰ ਦੇ ਲੀਡਰਾਂ ਨੇ ਆਪਣੇ ਸੂਬਿਆਂ ਨੂੰ Atlantic Bubble ਵਿਚੋਂ ਅਸਥਾਈ ਤੌਰ ਤੇ ਬਾਹਰ ਕੱਢਣ ਦਾ ਐਲਾਨ ਕੀਤਾ