Ontario COVID-19 Update (Nov.20): Ontario puts Peel and Toronto regions into lockdown

Ontario COVID-19 Update (Nov.20):

– Ontario puts Peel and Toronto regions into lockdown

– Ontario reports 1,418 new COVID-19 cases as the province extends public health orders

– ਉੰਟੇਰਿਉ ਵਿਚ ਕੋਵਿਡ ਦਾ ਹੌਟ ਸਪੌਟ ਬਣ ਚੁੱਕੇ ਖੇਤਰਾਂ ਪੀਲ ਅਤੇ ਟੋਰਾਂਟੋ ਵਿਚ ਲੌਕਡਾਉਨ ਦਾ ਐਲਾਨ

– ਨਵੇਂ ਫ਼ੈਡਰਲ ਮੌਡਲਿੰਗ ਡੇਟਾ ਮੁਤਾਬਕ ਸਾਲ ਦੇ ਅੰਤ ਤੱਕ ਮੁਲਕ ਵਿਚ ਹਰ ਰੋਜ਼ ਰਿਪੋਰਟ ਹੋਣ ਵਾਲੇ ਕੇਸਾਂ ਦੀ ਗਿਣਤੀ 20 ਹਜ਼ਾਰ ਤੋਂ ਲੈ ਕੇ 60 ਹਜ਼ਾਰ ਤੱਕ ਹੋ ਸਕਦੀ ਹੈ।