Ontario COVID-19 Update (Dec.24): Ontario reports new one-day record of COVID-19 cases, 49 new deaths

Ontario COVID-19 Update (Dec.24):

– Ontario reports new one-day record of COVID-19 cases, 49 new deaths

– Ontario to initially receive 53,000 doses of recently approved Moderna COVID-19 vaccine

– ਓਨਟੈਰੀਓ ਵਿਚ ਅੱਜ ਇੱਕੋ ਦਿਨ ਵਿਚ ਰਿਪੋਰਟ ਹੋਣ ਵਾਲੇ ਹੁਣ ਤੱਕ ਦੇ ਸਭ ਤੋਂ ਵੱਧ 2447 ਨਵੇਂ ਕੇਸ ਕਨਫਰਮ ਕੀਤੇ ਗਏ।

– ਯੂ ਕੇ ਵਿਚੋਂ ਆਈ ਇਕ ਸਟੱਡੀ ਵਿਚ ਕਿਹਾ ਗਿਆ ਹੈ ਕਿ ਕੋਵਿਡ ਦੀ ਨਵੀਂ ਸਟ੍ਰੇਨ ਨਾਲ ਵੱਧ ਲੋਕ ਹੌਸਪੀਟਲ ਪਹੁੰਚਣਗੇ