Ontario COVID-19 Update (Dec.2):
– Ontario records another 1,723 cases of COVID-19, 35 more deaths
– Retailers ask Ontario government to lift COVID-19 restrictions they say aren’t working
– ਅੱਜ ਉੰਟੇਰਿਉ ਵਿਚ ਕੋਵਿਡ 19 ਦੇ 1723 ਨਵੇਂ ਮਾਮਲੇ ਅਤੇ 35 ਨਵੀਆਂ ਮੌਤਾਂ ਰਿਪੋਰਟ ਹੋਈਆਂ, ਸਭ ਤੋਂ ਵੱਧ 500 ਨਵੇਂ ਮਾਮਲੇ ਪੀਲ ਰੀਜਨ ਤੋਂ ਰਿਪੋਰਟ ਹੋਏ।
– ਬ੍ਰਿਟਿਸ਼ ਅਫਿਸ਼ਲਜ਼ ਨੇ ਫਾਇਜ਼ਰ ਅਤੇ ਬਾਇਓ-ਐਨ-ਟੈਕ ਦੁਆਰਾ ਬਣਾਈ ਕੋਵਿਡ ਵੈਕਸੀਨ ਨੂੰ ਐਮਰਜੰਸੀ ਵਰਤੋਂ ਲਈ ਇਜਾਜ਼ਤ ਦੇ ਦਿੱਤੀ ਹੈ।