Ontario COVID-19 Update (Dec.11):
– Ontario records 1,848 new cases of COVID-19, 45 more deaths
– Ontario could see nearly 5,000 daily COVID-19 cases by January at current rate of growth, new modelling suggest
– ਕੋਵਿਡ 19 ਦੀ ਸੈਕੰਡ ਵੇਵ ਸ਼ੁਰੂ ਹੋਣ ਤੋਂ ਬਾਅਦ ਅੱਜ ਉੰਟੇਰਿਉ ਵਿਚ ਇੱਕੋ ਦਿਨ ਵਿਚ ਹੋਣ ਵਾਲੀਆਂ ਸਭ ਤੋਂ ਵੱਧ 45 ਮੌਤਾਂ ਰਿਪੋਰਟ ਹੋਇਆਂ। ਨਵੇਂ ਕੇਸਾਂ ਦਾ ਅੰਕੜਾ ਵੀ 1848 ਦਰਜ ਹੋਇਆ