Ontario COVID-19 Update (Apr.1): Ontario moves into new lockdown from April 3

Ontario COVID-19 Update (Apr.1):

– Ontario moves into new lockdown from April 3

– Ontario reports 2,557 new COVID-19 cases today

– ਉਨਟੇਰਿਉ ਇੱਕ ਮਹੀਨੇ ਦੇ ਲੌਕਡਾਉਨ ਦਾ ਐਲਾਨ ਕੀਤਾ ਗਿਆ ਹੈ। 3 ਅਪ੍ਰੈਲ ਤੋਂ ਸ਼ੁਰੂ ਹੋਕੇ ਇਹ ਲੌਕਡਾਉਨ ਚਾਰ ਹਫ਼ਤਿਆਂ ਤੱਕ ਜਾਰੀ ਰਹੇਗਾ।

– ਉਨਟੇਰਿਉ ਵਿੱਚ ਅੱਜ ਕੋਵਿਡ-19 ਦੇ 2557 ਨਵੇਂ ਕੇਸ ਰਿਪੋਰਟ ਕੀਤੇ ਗਏ