Kyla Lee, Vancouver Criminal Lawyer provides useful information how you can have an upper hand if you know your rights!

– ਕੀ ਤੁਸੀਂ ਬ੍ਰੇਥਲਾਈਜ਼ਰ ਟੈਸਟ ਤੋਂ ਨਾਂਹ ਕਰ ਸਕਦੇ ਹੋ?

– ਕੀ ਤੁਸੀਂ ਆਪਣੀ ਕਾਰ ਵਿੱਚ ਖੁੱਲੀ ਸ਼ਰਾਬ ਟਰਾਂਸਪੋਰਟ ਕਰ ਸਕਦੇ ਹੋ?

– ਕੀ ਤੁਹਾਡਾ ਬੌਸ ਤੁਹਾਨੂੰ ਅਸਤੀਫ਼ਾ ਦੇਣ ਲਈ ਮਜਬੂਰ ਕਰ ਸਕਦਾ ਹੈ?

ਕ੍ਰਿਮਿਨਲ ਵਕੀਲ ਕਾਇਲਾ ਲੀ ਨੇ ਇਹਨਾਂ ਸਵਾਲਾਂ ਦੇ ਜਵਾਬ ਦਿੱਤੇ


Criminal Lawyer Kyla Lee provides answers to these questions:

– Can you refuse to take a breathalyzer?

– Can you transport open liquor in your car?

– Can your boss force you to resign?