Ontario COVID-19 Update (Nov.18): Ontario won’t extend Christmas break for schools

COVID-19 Update (Nov.18):

– Ontario reports 1,417 new COVID-19 cases and 32 deaths

– Ontario won’t extend Christmas break for schools


– ਉੰਟੇਰਿਉ ਵਿਚ ਅੱਜ ਕੋਵਿਡ 19 ਦੇ 1417 ਨਵੇਂ ਮਾਮਲੇ ਅਤੇ ਸੈਕੰਡ ਵੇਵ ਦੌਰਾਨ ਹੁਣ ਤੱਕ ਦੀਆਂ ਸਭ ਤੋਂ ਵੱਧ ਮੌਤਾਂ ਰਿਪੋਰਟ ਹੋਈਆਂ।

– ਇੱਕ ਨਵੀ ਸਟਡੀ ਮੁਤਾਬਕ ਆਮ ਵਰਤਿਆ ਜਾਣ ਵਾਲਾ ਮਾਉਥਵੌਸ਼ ਵੀ ਕਰੋਨਾਵਾਇਰਸ ਨੂੰ ਖ਼ਤਮ ਕਰਨ ਲਈ ਕਾਰਗਰ ਸਾਬਿਤ ਹੋ ਸਕਦਾ ਹੈ।