Ontario COVID-19 Update (Dec.15):
– Ontario reports more than 2,000 COVID-19 cases a day for first time in pandemic
– Majority of Canadians support holiday lockdown to fight COVID-19
– ਉੰਟੇਰਿਉ ਵਿਚ ਅੱਜ ਰੁਜ਼ਾਨਾ ਰਿਪੋਰਟ ਹੋਣ ਵਾਲੇ ਹੁਣ ਤੱਕ ਦੇ ਸਭ ਤੋਂ ਵੱਧ 2275 ਕੇਸ ਰਿਪੋਰਟ ਕੀਤੇ ਗਏ।
– ਕੈਨੇਡਾ ਰੈਵੇਨਿਊ ਏਜੰਸੀ ਨੇ 4 ਲੱਖ 41 ਹਜ਼ਾਰ ਲੋਕਾਂ ਨੂੰ ਲੈਟਰਜ਼ ਭੇਜੇ ਨੇ, ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਲੋਕਾਂ ਨੂੰ ਕੈਨੇਡਾ ਐਮਰਜੰਸੀ ਰਿਸਪੌਂਸ ਬੈਨੇਫਿਟ ਵਾਪਿਸ ਮੋੜਨਾ ਪੈ ਸਕਦਾ ਹੈ।