BCIT in Surrey? | ਕੀ ਤੁਸੀ ਵੀ ਚਾਹੁੰਦੇ ਹੋ ਕਿ BCIT ਕੈਂਪਸ ਸਰੀ ਵਿੱਚ ਖੋਲਿਆ ਜਾਵੇ? ਕਮੈਂਟ ਸੈਕਸ਼ਨ ਵਿੱਚ ਆਪਣੀ ਰਾਏ ਦੱਸੋ।

Harjinder Thind asks BCIT’s Board of Governor Balwant Sanghera to further advance the idea of expanding BCIT in Surrey. Would you like to see a BCIT campus in Surrey?