BC COVID-19 Update (Oct 13, 2021): U.S. to reopen land border to fully vaccinated Canadians next month

COVID-19 Update (Oct 13, 2021):

– ਬੀਤੇ 24 ਘੰਟਿਆਂ ਦੌਰਾਨ ਸੂਬੇ ਵਿਚ COVID -19 ਸੰਬੰਧੀ 605 ਮਾਮਲੇ ਅਤੇ 4 ਮੌਤਾਂ ਦਰਜ ਕੀਤੀਆਂ ਗਈਆਂ

– Delta school board ਵਲੋਂ staff ਲਈ vaccination ਨੂੰ ਲਾਜ਼ਮੀ ਬਣਾਉਣ ਤੇ ਵਿਚਾਰ ਕੀਤਾ ਜਾ ਰਿਹਾ ਹੈ

– BC records 605 COVID-19 cases and 4 deaths in the last 24 hours

– U.S. to reopen land border to fully vaccinated Canadians next month