A Revolutionary Poet – Avtar Singh Paash | ਛੋਟੀ ਉਮਰ ਦਾ ਵੱਡਾ ਕਵੀ – ਅਵਤਾਰ ਸਿੰਘ ਪਾਸ਼

Avtar Singh Paash didn’t only write revolutionary poem, he also carried rich penmanship. Harjinder Thind discuss his life and his poetry with Lok Nath on Paash’s 33rd death anniversary.

ਪਾਸ਼ ਪੰਜਾਬੀ ਵਿੱਚ ਨਕਸਲਵਾੜੀ ਲਹਿਰ ਦਾ ਪ੍ਰਮੁਖ ਅਤੇ ਪ੍ਰਤਿਨਿਧ ਕਵੀ ਹੀ ਨਹੀਂ ਸੀ, ਸਗੋਂ ਉਹ ਸਮਿਆਂ ਦਾ ਸਮਰੱਥ ਅਤੇ ਪ੍ਰਤਿਨਿਧ ਸ਼ਾਇਰ ਵੀ ਸੀ। ਪਾਸ਼ ਦੇ 33ਵੇਂ ਸ਼ਹੀਦੀ ਦਿਵਸ ਤੇ ਹਰਜਿੰਦਰ ਥਿੰਦ ਲੋਕ ਨਾਥ ਨਾਲ ਗੱਲ ਕਰਦੇ ਹੋਏ।