COVID-19 Update (Oct 7, 2021):
– ਬੀਤੇ 24 ਘੰਟਿਆਂ ਦੌਰਾਨ BC ਵਿਚ COVID-19 ਸੰਬੰਧੀ 624 ਮਾਮਲੇ ਅਤੇ 4 ਮੌਤਾਂ ਦਰਜ ਕੀਤੀ ਗਈਆਂ
– Modelling shows COVID-19 cases stabilizing in B.C., but children now most at risk
– Modelling data ਅਨੁਸਾਰ BC ਦੇ COVID -19 ਮਾਮਲਿਆਂ ਵਿਚ ਸਥਿਰਤਾ ਪਰ ਬੱਚੇ ਵਧੇਰੇ ਜੋਖ਼ਮ ਅਧੀਨ
– BC records 624 COVID-19 cases and 4 deaths in last 24 hours