126ਵਾਂ ਜਨਮਦਿਨ-ਬਾਬੂ ਰਜਬ ਅਲੀ (Babu Rajab Ali)

ਪੰਜਾਬ ਵਿਚ ਸਾਹਿਤ ਤੇ ਸਭਿਆਚਾਰ ਦੀ ਸਿਰਜਣਾ ਲਈ ਬਹੁਤ ਸਾਰੇ ਸੂਝਵਾਨ, ਸਾਹਿਤਕਾਰ, ਸ਼ਾਇਰ ਅਤੇ ਦਾਰਸ਼ਨਿਕ ਹੋਏ ਹਨ ਜਿਨ੍ਹਾਂ ਵਿੱਚੋਂ ਬਾਬੂ ਰਜਬ ਅਲੀ ਦਾ ਨਾਂ ਬਹੁਤ ਮਕਬੂਲ ਹੋਇਆ ਹੈ। ਹਰਜਿੰਦਰ ਸਿੰਘ ਥਿੰਦ ਉਹਨਾਂ ਨੂੰ ਉਹਨਾਂ ਦੇ 126ਵੇਂ ਜਨਮਦਿਨ ਤੇ ਯਾਦ ਕਰਦਿਆਂ।