
ਸ਼੍ਰੀ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿੱਚ ਇੱਕ ਅਦੁੱਤੀ ਸਾਕਾ ਹੈ ਸਾਹਿਬਜ਼ਾਦਿਆਂ ਦੇ ਅੰਦਰ ਸਿੱਖੀ ਸਿਦਕ ਖਾਤਿਰ ਜੂਝ ਮਰਨ ਦੀ ਭਾਵਨਾ ਦੇ ਸਿਖਰ ਨੂੰ ਪ੍ਰਗਟ ਕਰਦੀਆਂ ਇਹਨਾਂ ਘਟਨਾਵਾਂ ਨੂੰਅੱਲ੍ਹਾ ਯਾਰ ਖ਼ਾਂ ਜੋਗੀ ਨੇਂ ਕਾਵਿ ਰੂਪ ਦਿੱਤਾ ਜਿਸਨੂੰ ਰਿਸ਼ੀ ਨਾਗਰ ਰੈੱਡ ਐੱਫ ਐੱਮ ਦੇ ਸਰੋਤਿਆਂ ਨਾਲ ਸਾਂਝਾ ਕਰਦੇ ਨੇਂ।