ਪੰਜਾਬ ਵਿਚ ਸਿੱਖਾਂ ਦਾ ਘੱਟ ਗਿਣਤੀ ‘ਚ ਰਹਿ ਜਾਣ ਦਾ ਖ਼ਦਸ਼ਾ

ਕੀ 2035 ਤੱਕ ਸਿੱਖਾਂ ਦੀ ਗਿਣਤੀ ਲੱਗ-ਭੱਗ ਖ਼ਤਮ ਹੋ ਜਾਵੇਗੀ? ਹਰਜਿੰਦਰ ਥਿੰਦ ਨੇ ਇਸ ਵਿਸ਼ੇ ਉੱਤੇ ਵਿਚਾਰ ਸਾਂਝੇ ਕੀਤੇ।